Home News Punjabi News ਪੱਤਰਕਾਰ ਬਣੇ ਭੀੜ ਦਾ ਨਿਸ਼ਾਨਾ: ‘ਮੇਰਾ ਮੁਸਲਮਾਨ ਸਾਥੀ ਇਕੱਲਾ ਹੁੰਦਾ ਤਾਂ ਕੁਝ...

ਪੱਤਰਕਾਰ ਬਣੇ ਭੀੜ ਦਾ ਨਿਸ਼ਾਨਾ: ‘ਮੇਰਾ ਮੁਸਲਮਾਨ ਸਾਥੀ ਇਕੱਲਾ ਹੁੰਦਾ ਤਾਂ ਕੁਝ ਵੀ ਹੋ ਸਕਦਾ ਸੀ’ I BBC NEWS PUNJABI

0



ਦਿੱਲੀ ਦੰਗਿਆਂ ਬਾਰੇ ਰਿਪੋਰਟਿੰਗ ਕਰਨ ਗਏ ਇੱਕ ਰਸਾਲੇ (The Caravan magazine) ਦੇ ਪੱਤਰਕਾਰਾਂ ਉੱਤੇ ਹੋਏ ਕਥਿਤ ਹਮਲੇ ਦੌਰਾਨ ਕੀ ਹੋਇਆ? “ਮੈਂ ਸਿੱਖ ਹਾਂ ਅਤੇ ਉਨ੍ਹਾਂ ਦਾ ਨਿਸ਼ਾਨਾ ਮੇਰਾ ਮੁਸਲਮਾਨ ਸਾਥੀ ਸੀ, ਇਸ ਲਈ ਉੱਥੋਂ ਕਿਸੇ ਤਰ੍ਹਾਂ ਨਿਕਲ ਸਕੇI ਸਾਡੀ ਮਹਿਲਾ ਸਹਿਕਰਮੀ ਨਾਲ ਵੀ ਦੁਰਵਰਤਾਰਾ ਹੋਇਆ ਪਰ ਪੁਲਿਸ ਨੇ ਅਜੇ ਤੱਕ FIR ਵੀ ਦਰਜ ਨਹੀਂ ਕੀਤੀI” ਇਹ ਕਹਿਣਾ ਹੈ ਪ੍ਰਭਜੀਤ ਸਿੰਘ ਦਾ, ਜਿਨ੍ਹਾਂ ਨੇ BBC ਪੱਤਰਕਾਰ ਆਰਿਸ਼ ਛਾਬੜਾ ਨਾਲ ਗੱਲਬਾਤ ਦੌਰਾਨ ਕਈ ਹੋਰ ਅਜਿਹੀਆਂ ਗੱਲਾਂ ਆਖੀਆਂ ਜਿਨ੍ਹਾਂ ਨਾਲ ਵੱਡੀ ਸਵਾਲ ਖੜ੍ਹੇ ਹੁੰਦੇ ਹਨI
#Journalism #Sikh #Muslim #Communalism #DelhiRiots #Delhi

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source