Home News Punjabi News Ayodhya Ram Mandir: ‘ਭਾਰਤ ਹੁਣ ਇਸਰਾਈਲ, ਤੁਰਕੀ, ਪਾਕਿਸਤਾਨ ਦੇ ਨਕਸ਼ੇ ਕਦਮ ‘ਤੇ...

Ayodhya Ram Mandir: ‘ਭਾਰਤ ਹੁਣ ਇਸਰਾਈਲ, ਤੁਰਕੀ, ਪਾਕਿਸਤਾਨ ਦੇ ਨਕਸ਼ੇ ਕਦਮ ‘ਤੇ ਹੈ’ – ਨਜ਼ਰੀਆ | BBC PUNJABI

6



5 ਅਗਸਤ 2020 ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ।
‘ਅਜਿਹੇ ਸਮੇਂ ਜਦੋਂ ਆਲਮੀ ਮਹਾਂਮਾਰੀ ਨਾਲ ਭਾਰਤ ਵਿੱਚ ਕੋਵਿਡ-19 ਕੇਸ ਵਧ ਰਹੇ ਹਨ, ਭਾਰਤ ਦੀ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ ਅਤੇ ਸਰਹੱਦ ‘ਤੇ ਸੁਰੱਖਿਆ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਉਦੋਂ ਮੰਦਿਰ ਦੇ ਪ੍ਰੋਗਰਾਮ ਦਾ ‘ਵੱਡੇ ਪੱਧਰ ‘ਤੇ ਸੰਚਾਲਨ’ ਕਰਨ ਲਈ ਪ੍ਰਧਾਨ ਮੰਤਰੀ ਬੇਚੈਨ ਨਹੀਂ ਹਨ।‘
‘ਇਸਦੇ ਉਲਟ ਇਸ ਪ੍ਰੋਗਰਾਮ ਦਾ ਪਹਿਲਾਂ ਤੋਂ ਹੀ ਵੱਡੇ ਪੱਧਰ ‘ਤੇ ਪ੍ਰਚਾਰ ਹੋ ਗਿਆ ਹੈ ਅਤੇ ਦੇਸ਼ ਇਸ ਲਈ ਤਿਆਰ ਹੋ ਰਿਹਾ ਹੈ।‘
(ਨਜ਼ਰੀਆ: ਸੀਮਾ ਚਿਸ਼ਤੀ, ਸਾਬਕਾ ਡਿਪਟੀ ਐਡੀਟਰ, ਦਿ ਇੰਡੀਅਨ ਐਕਸਪ੍ਰੈੱਸ)
(ਐਡਿਟ: ਰੁਬਾਇਤ ਬਿਸਵਾਸ)
#RamMandir #Ayodhya #NewIndia

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source