Home News Punjabi News Corona ਕਾਰਨ ਮਰੇ ਲੋਕਾਂ ਦਾ cremation ਕਰਨ ਵਾਲਾ Delhi ਦਾ ਪੰਜਾਬੀ ਪਰਿਵਾਰ...

Corona ਕਾਰਨ ਮਰੇ ਲੋਕਾਂ ਦਾ cremation ਕਰਨ ਵਾਲਾ Delhi ਦਾ ਪੰਜਾਬੀ ਪਰਿਵਾਰ ਹੋਇਆ ਲਾਗ ਦਾ ਸ਼ਿਕਾਰ | BBC PUNJABI

8



#Coronavirus #JitenderSinghShunty #Coronapostive #Delhi
#deadbodies #cremation
ਕੋਰੋਨਾਵਾਇਰਸ ਕਾਰਨ ਮਰੇ ਲੋਕਾਂ ਦੇ ਅੰਤਿਮ ਸਸਕਾਰ ਦੀ ਸੇਵਾ ਕਰਨ ਵਾਲੇ ਦਿੱਲੀ ਦੇ ਸਾਬਕਾ ਵਿਧਾਇਕ
ਜਤਿੰਦਰ ਸਿੰਘ ਸ਼ੰਟੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਇਸਦੇ ਬਾਵਜੂਦ ਵੀ ਉਨ੍ਗਾਂ ਦਾ ਸੇਵਾ ਕਰਨ ਦਾ ਜਜ਼ਬਾ ਬਰਕਰਾਰ ਹੈ। ਸ਼ੰਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਦੁਖ ਨਹੀਂ ਹੈ ਤੇ ਉਹ ਚਾਹੁੰਦੇ ਹਨ ਕਿ ਸੇਵਾ ਦਾ ਕੰਮ ਜਾਰੀ ਰਹੇ।
ਰਿਪੋਰਟ – ਸੁਮਨਦੀਪ ਕੌਰ, ਐਡਿਟ – ਰਾਜਨ ਪਪਨੇਜਾ
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source