Home News Punjabi News Corona: Drug smugglers ਕਿਵੇਂ ਕਰ ਰਹੇ ਲੋਕਾਂ ਦੀ ਮਦਦ | Mexico’s Narcos...

Corona: Drug smugglers ਕਿਵੇਂ ਕਰ ਰਹੇ ਲੋਕਾਂ ਦੀ ਮਦਦ | Mexico’s Narcos and Covid19 | BBC NEWS PUNJABI

2



ਮੈਕਸੀਕੋ ਦਾ ਸਭ ਤੋਂ ਵੱਡਾ ਅਪਰਾਧਿਕ ਸਮੂਹ ਹੈ, ਸਿਨਾਲੋਆ ਗਿਰੋਹ। ਇਹ ਹੈਰੋਇਨ ਵਰਗੇ ਡਰੱਗਜ਼ ਦੀ ਸਪਲਾਈ ਕਰਕੇ ਪੈਸੇ ਕਮਾਉਂਦੇ ਨੇ… ਗਿਰੋਹ ਦਾ ਨਾਮ ਖੇਤੀ ਲਈ ਮਸ਼ਹੂਰ ਸਿਨਾਲੋਆ ਸੂਬੇ ‘ਤੇ ਪਿਆ ਹੈ ਪਰ ਇਹ ਗਿਰੋਹ ਵੱਡੇ ਪੱਧਰ ਤੇ ਹਥਿਆਰਾਂ ਦੀ ਤਸਕਰੀ ਵੀ ਕਰਦਾ ਹੈ, ਜਿਸ ਨਾਲ ਹਜ਼ਾਰਾਂ ਜ਼ਿੰਦਗੀਆਂ ਤਬਾਹ ਹੋਈਆਂ ਨੇ…
ਗਰੀਬਾਂ ਲਈ ਮੱਛੀ, ਚਾਵਲ ਅਤੇ ਟਾਇਲਟ ਰੋਲ ਪੈਕ ਕਰ ਰਹੇ ਨੇ। ਗਿਰੋਹ ਨੇ ਬੀਬੀਸੀ ਨੂੰ ਸ਼ੂਟਿੰਗ ਦੀ ਇਜਾਜ਼ਤ ਦਿੱਤੀ। ਸਮਾਨ ‘ਤੇ ਆਪਣੇ ਸਰਗਨਾ ਵਾਕੀਨ ਗੁਜ਼ਮੈਨ ‘ਅਲ ਚਾਪੋ’ ਦੇ ਨਾਮ ਦੀ ਮੋਹਰ ਲਗਾਉਂਦੇ ਹਨ…. ਅਲ ਚਾਪੋ ਇਸ ਵੇਲੇ ਅਮਰੀਕਾ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਗਿਰੋਹ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਔਖੇ ਵੇਲਿਆਂ ‘ਚ ਮਦਦ ਕਰਦੇ ਆਏ ਹਨ… ਲੌਕਡਾਊਨ ਨੇ ਉਨ੍ਹਾਂ ਨੂੰ ਇੱਕ ਨਵਾਂ ਮੌਕਾ ਦਿੱਤਾ ਹੈ।
#Narcos #Covid19 #Mexico


For BBC’s special videos on #coronavirus, click: https://bbc.in/2zjT6B9
For latest updates on the #corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source