Home News Punjabi News Coronavirus: ਕੀ China ਨੇ Corona ਦੀ ਸ਼ੁਰੂਆਤ ਦੇ ਮਹੱਤਵਪੂਰਣ proof ਮਿਟਾਏ ਸਨ?...

Coronavirus: ਕੀ China ਨੇ Corona ਦੀ ਸ਼ੁਰੂਆਤ ਦੇ ਮਹੱਤਵਪੂਰਣ proof ਮਿਟਾਏ ਸਨ? | BBC NEWS PUNJABI

4



#Coronavirus #China #corona
ਪ੍ਰੋਫੈਸਰ ਕੌਕ-ਯੂੰਗ ਯੂਨ ਨੇ ਵੁਹਾਨ ਦੇ ਅੰਦਰ ਜਾਂਚ ਕਰਨ ਵਿਚ ਸਹਾਇਤਾ ਕੀਤੀ ਸੀ। ਉਹ ਕਹਿੰਦੇ ਹਨ ਕਿ ਸਬੂਤ ਮਿਟਾ ਦਿੱਤੇ ਗਏ ਸਨ ਅਤੇ ਕਲੀਨਿਕਲ ਫਾਈਡਿੰਗ ਦੀ ਪ੍ਰਤੀਕ੍ਰਿਆ ਵੀ ਹੌਲੀ ਕਰ ਦਿੱਤੀ ਗਈ।
ਕੀ ਚੀਨ ਨੇ ਕੋਰੋਨਾਵਾਇਰਸ ਸੰਬੰਧੀ ਜਾਂਚ ਦੌਰਾਨ ਵੂਹਾਨ ‘ਚੋਂ ਅਹਿਮ ਸਬੂਤ ਹਟਾ ਦਿੱਤੇ ਸਨ?
ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਉਂ ਕਿਹਾ ਕਿ ਹੁਣ ਦਿੱਲੀ ‘ਚ ਦੁਬਾਰਾ ਲੌਕਡਾਊਨ ਦੀ ਜ਼ਰੂਰਤ ਨਹੀਂ?
ਤੇ ਨਾਲ ਹੀ ਦੱਸਾਂਗੇ ਕਿ ਬੱਚਨ ਪਰਿਵਾਰ ‘ਚੋਂ ਕਿਸ ਨੂੰ ਮਿਲ ਗਈ ਹੈ ਹਸਪਤਾਲ ਚੋਂ ਛੁੱਟੀ ਅਤੇ ਕੌਣ ਅਜੇ ਰਹਿਣਗੇ ਹਸਪਤਾਲ …
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ-ਰਾਜਨ ਪਪਨੇਜਾ
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source