Home News Punjabi News Coronavirus: ਕੀ India ‘ਚ community transmission ਹੋ ਰਿਹਾ, ਸਰਕਾਰ ਕਿਉਂ ਨਹੀਂ ਮੰਨਦੀ?...

Coronavirus: ਕੀ India ‘ਚ community transmission ਹੋ ਰਿਹਾ, ਸਰਕਾਰ ਕਿਉਂ ਨਹੀਂ ਮੰਨਦੀ? | BBC NEWS PUNJABI

5



ਭਾਰਤ ‘ਚ ਕਈ ਅਜਿਹੇ ਕੋਰੋਨਾਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ ਜੋ ਇਹ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ ਨੂੰ ਆਖ਼ਰ ਲਾਗ ਲੱਗੀ ਕਿਵੇਂ। ਉਨ੍ਹਾਂ ਚੋਂ ਬਥੇਰਿਆਂ ਨੇ ਨਾ ਤਾਂ ਘਰੋਂ ਬਾਹਰ ਪੈਰ ਬਾਹਰ ਧਰਿਆ ਅਤੇ ਨਾ ਹੀ ਕਿਸੇ ਮਰੀਜ਼ ਦੇ ਸੰਪਰਕ ਚ ਆਏ।
ਮਾਹਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਕਮਿਊਨਿਟੀ ਸੰਚਾਰ ਪ੍ਰਕ੍ਰਿਆ ਪੂਰੀ ਤਰ੍ਹਾਂ ਹੋ ਰਹੀ ਹੈ।
ਪਰ ਸਰਕਾਰ ਇਹ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਹੋ ਗਈ ਹੈ।


For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source