Home News Punjabi News Coronavirus ਦੇ ਦੌਰ ‘ਚ ਖਾਲੀ ਥਾਵਾਂ ਦੀ ਹੂਕ: ਕੌਣ ਦੇਵੇ ਇਸ਼ਤਿਹਾਰ I...

Coronavirus ਦੇ ਦੌਰ ‘ਚ ਖਾਲੀ ਥਾਵਾਂ ਦੀ ਹੂਕ: ਕੌਣ ਦੇਵੇ ਇਸ਼ਤਿਹਾਰ I BBC NEWS PUNJABI

3



ਪੰਜਾਬ ‘ਚ ਸੜਕਾਂ ਦੇ ਵਿਚਕਾਰ ਖੰਭਿਆਂ ਅਤੇ ਆਲੇ-ਦੁਆਲੇ ਲੱਗੇ ਇਸ਼ਤਿਹਾਰ ਕੋਰੋਨਾਵਾਇਰਸ ਦੇ ਦੌਰ ਵਿੱਚ ਗ਼ੈਰ-ਹਾਜ਼ਿਰ ਹਨ। ਇਨ੍ਹਾਂ ਦੀਆਂ ਖਾਲੀ ਥਾਂਵਾਂ ਆਪਣੀਆਂ ਬਾਤਾਂ ਆਪ ਪਾਉਂਦੀਆਂ ਹਨ। ਇਸ਼ਤਿਹਾਰ ਵਾਲੀਆਂ ਥਾਂਵਾਂ ਨਾਲ ਜੁੜਿਆ ਕਾਰੋਬਾਰ ਅਤੇ ਰੋਜ਼ਗਾਰ ਕਿਸ ਹਾਲਤ ਵਿੱਚ ਹੈ। ਜਾਇਜ਼ਾ ਲੈ ਰਹੇ ਹਨ ਦਲਜੀਤ ਅਮੀ।
#Coronavirus #Economy #Mohali #Punjab

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source