Home News Punjabi News Coronavirus: ‘Chandigarh ‘ਚ ਮਰੀਜ਼ਾਂ ਦਾ recovery rate ਸਭ ਤੋਂ ਵੱਧ, 82 ਫੀਸਦ’...

Coronavirus: ‘Chandigarh ‘ਚ ਮਰੀਜ਼ਾਂ ਦਾ recovery rate ਸਭ ਤੋਂ ਵੱਧ, 82 ਫੀਸਦ’ | BBC NEWS PUNJABI

8



ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਰਿਕਵਰੀ ਰੇਟ ਤਕਰੀਬਨ 60 ਫੀਸਦ ਹੈ। ਮਤਲਬ ਹਰ 100 ਲੋਕ ਜਿਨ੍ਹਾਂ ਨੂੰ ਲਾਗ ਲੱਗੀ ਹੈ, ਉਨ੍ਹਾਂ ਵਿੱਚੋਂ 60 ਠੀਕ ਹੋ ਚੁੱਕੇ ਨੇ — ਇਹ ਦਾਅਵਾ ਭਾਰਤੀ ਸਿਹਤ ਮੰਤਰਾਲੇ ਨੇ ਕੀਤਾ ਹੈ।
ਬਾਕੀ 40% ਵਿੱਚੋਂ ਵੀ ਸਾਰੇ ਗੰਭੀਰ ਨਹੀਂ ਹਨI ਮੰਤਰਾਲੇ ਨੇ ਇਹ ਕਹਿੰਦਿਆਂ ਇਹ ਵੀ ਦੱਸਿਆ ਹੈ ਕਿ ਰੋਜ਼ਾਨਾ 10 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਰਹੇ ਹਨ। ਮੰਤਰਾਲੇ ਨੇ ਉਨ੍ਹਾਂ 15 ਸੂਬਿਆਂ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਰਿਕਵਰੀ ਰੇਟ ਚੰਗਾ ਹੈ।
ਇਸ ਸੂਚੀ ਮੁਤਾਬਕ ਚੰਡੀਗੜ੍ਹ ਰਿਕਵਰੀ ਰੇਟ ਦੇ ਮਾਮਲੇ ਵਿਚ ਸਭ ਤੋਂ ਉੱਤੇ ਹੈ। ਉੱਥੇ ਰਿਕਵਰੀ ਰੇਟ 82 ਫੀਸਦ ਹੈ।
ਰਿਪੋਰਟ-ਇੰਦਰਜੀਤ ਕੌਰ, ਸ਼ੂਟ: ਸੁਮਨਦੀਪ ਕੌਰ, ਐਡਿਟ- ਰਾਜਨ ਪਪਨੇਜਾ
#Coronavirus #RecoveryRate #Coronapatients #Chandigarh #corona

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source