Home News Punjabi News Coronavirus : Punjab ‘ਚ ਮੁੜ lockdown ਲੱਗੇਗਾ ਜਾਂ ਨਹੀਂ, ਇਸ ਬਾਰੇ Amarinder...

Coronavirus : Punjab ‘ਚ ਮੁੜ lockdown ਲੱਗੇਗਾ ਜਾਂ ਨਹੀਂ, ਇਸ ਬਾਰੇ Amarinder Singh ਨੇ ਕੀ ਕਿਹਾ?| BBC NEWS

6



#Coronavirus #Punjablockdown #lockdown #Corona #Amarindersingh
ਪੰਜਾਬ ਵਿੱਚ ਮੁੜ ਸਖ਼ਤ ਲੌਕਡਾਊਨ ਲੱਗੇਗਾ ਜਾਂ ਨਹੀਂ ਇਸ ਬਾਰੇ ਲੋਕਾਂ ਦੇ ਮਨਾਂ ਵਿਚ ਖਦਸ਼ਾ ਬਰਕਰਾਰ ਹੈ।
ਪਰ ਲਗਾਉਣ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਵਿਚ ਲੌਕਡਾਊਨ ਦੀ ਲੋੜ ਨਾ ਪਵੇ।
ਪਰ ਕੋਵਿਡ-19 ਨਾਲ ਖਿਲਾਫ਼ ਲੋੜ ਪਈ ਤਾਂ ਸਾਡੀ ਸਰਕਾਰ ਹਰ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਜ਼ਰੂਰ ਖੁੱਲ੍ਹਣਾ ਚਾਹੀਦਾ ਹੈ ਪਰ ਸੋਸ਼ਲ ਡਿਸਟੈਸਿੰਗ ਦੇ ਕੜੇ ਨਿਯਮਾਂ ਦੇ ਨਾਲ।
ਕੁਝ ਸੂਬਿਆਂ ਜਿਵੇਂ ਮਹਾਰਾਸ਼ਟਰ, ਦਿੱਲੀ ਆਦਿ ’ਚ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ ਹੈ ਪਰ ਸਾਡੇ ਸੂਬੇ ਦਾ ਬਚਾਅ ਹੈ।


For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source