Home News Punjabi News Coronavirus: Punjab govt ਨੇ Corona ‘ਤੇ ਕਾਬੂ ਪਾਉਣ ਲਈ ਤਾਇਨਾਤ ਕੀਤੇ 22...

Coronavirus: Punjab govt ਨੇ Corona ‘ਤੇ ਕਾਬੂ ਪਾਉਣ ਲਈ ਤਾਇਨਾਤ ਕੀਤੇ 22 IAS ਤੇ PCS| BBC NEWS PUNJABI

6



#Coronavirus #Punjabcoronavirus #corona #health
ਇਹ ਸੀਪੀਟੀਓ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਟ੍ਰੈਕਿੰਗ ਕਰਨਗੇ। ਜ਼ਿਲ੍ਹੇ ਦੇ ਡੀਸੀ ਨਾਲ ਰਾਬਤਾ ਰੱਖਣਗੇ ਅਤੇ ਹਸਪਤਾਲਾਂ ‘ਤੇ ਵੀ ਪੂਰੀ ਨਜ਼ਰ ਰੱਖਣਗੇ।
ਪੰਜਾਬ ਸਰਕਾਰ ਕੋਰੋਨਾ ’ਤੇ ਠੱਲ ਪਾਉਣ ਲਈ ਸੂਬੇ ‘ਚ ਕੋਵਿਡ ਪੇਸ਼ੇਂਟ ਟ੍ਰੈਕਿੰਗ ਅਫ਼ਸਰ ਤਾਇਨਾਤ ਕਰ ਰਹੀ ਹੈ…ਕੀ ਹੋਵੇਗੀ ਇਨ੍ਹਾਂ ਦੀ ਜ਼ਿੰਮੇਵਾਰੀ?
ਭਾਰਤ ਵਿਚ ਪਿਛਲੇ 24 ਘੰਟਿਆਂ ‘ਚ 52,000 ਤੋਂ ਵੱਧ ਕੇਸ ਸਾਹਮਣੇ ਆਏ ਹਨ…
ਤੇ ਨਾਲ ਹੀ ਦੱਸਾਂਗੇ ਉਸ ਦੇਸ਼ ਬਾਰੇ, ਜਿਥੇ ਮੁੜ ਲੌਕਡਾਊਨ ਲੱਗਿਆਂ ਤਾਂ ਲੋਕੀ ਸੜਕਾਂ ‘ਤੇ ਉਤਰ ਆਏ ਅਤੇ ਵੇਖਦਿਆ ਹੀ ਵੇਖਦਿਆਂ ਇਹ ਵਿਰੋਧ ਹਿੰਸਕ ਹੋ ਗਿਆ।
ਰਿਪੋਰਟ- ਤਨੀਸ਼ਾ ਚੌਹਾਨ
ਐਡਿਟ- ਰਾਜਨ ਪਪਨੇਜਾ

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source