Home News Punjabi News Coronavirus : USA ਘਟਾਏਗਾ ਟੈਸਟ, India ਦਾ ਵਧਿਆ Recovery rate | BBC...

Coronavirus : USA ਘਟਾਏਗਾ ਟੈਸਟ, India ਦਾ ਵਧਿਆ Recovery rate | BBC NEWS PUNJABI

6



#Coronavirus #USA #Covid-19 #Covid
ਦੁਨੀਆਂ ਭਰ ਚ ਸਭ ਤੋਂ ਵੱਧ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਾਲਾ ਅਮਰੀਕਾ ਹੁਣ ਟੈਸਟਿੰਗ ਘਟਾਉਣ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਰੈਲੀ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਕੋਰੋਨਾਵਾਇਰਸ ਟੈਸਟਿੰਗ ਘਟਾਉਣ ਲਈ ਕਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਇਸ ਹੱਦ ਤਕ ਟੈਸਟਿੰਗ ਕਰਦੇ ਰਹੋਗੇ ਤਾਂ ਤੁਹਾਨੂੰ ਹੋਰ ਲੋਕ ਮਿਲਦੇ ਹੀ ਰਹਿਣਗੇ ਤੇ ਇਸ ਨਾਲ ਇਹ ਗਿਣਤੀ ਵੱਧਦੀ ਹੀ ਜਾਵੇਗੀ।”
ਰਿਪੋਰਟ- ਤਨੀਸ਼ਾ ਚੌਹਾਨ ਸ਼ੂਟ-ਐਡਿਟ: ਰੁਬਾਇਤ ਬਿਸਵਾਸ

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source