Home News Punjabi News Coronavirus Vaccine ਦਾ ਮਨੁੱਖੀ trial ਸ਼ੁਰੂ ਤੇ ਕੀ Punjab ਵਿੱਚ ਮੁੜ ਲੱਗ...

Coronavirus Vaccine ਦਾ ਮਨੁੱਖੀ trial ਸ਼ੁਰੂ ਤੇ ਕੀ Punjab ਵਿੱਚ ਮੁੜ ਲੱਗ ਸਕਦਾ ਹੈ Curfew| BBC NEWS PUNJABI

7



#Coronavirus #Coronavaccine #Punjabcurfew #Coronavaccinetrial
ਬ੍ਰਿਟੇਨ ਵਿੱਚ ਕੋਰੋਨਾ ਵੈਕਸੀਨ ਦਾ ਮਨੁੱਖਾਂ ਉੱਪਰ ਪਰੀਖਣ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੰਡਨ ਨੇ ਇੰਪੀਰੀਅਲ ਕਾਲਜ ਵਿੱਚ 300 ਜਣਿਆਂ ਉੱਪਰ ਇਹ ਟ੍ਰਾਇਲ ਕੀਤਾ ਜਾਵੇਗਾ।
WHO ਦੇ ਮੁਖੀ ਡਾ਼ ਟੈਡਰੋਸ ਅਦਾਨੋਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਹੈ, “ਕਈ ਦੇਸ਼ ਹੁਣ ਆਕਸੀਜ਼ਨ ਕੰਸਟਰੇਟਰ (ਮਸ਼ੀਨ) ਦੀ ਕਮੀ ਨਾਲ ਜੂਝ ਰਹੇ ਹਨ। ਇਸ ਸਮੇਂ ਇਸ ਮਸ਼ੀਨ ਦੀ ਮੰਗ ਪੂਰਤੀ ਨਾਲ ਜ਼ਿਆਦਾ ਹੋ ਗਈ ਹੈ।”
ਐਡਿਟ: ਰਾਜਨ ਪਪਨੇਜਾ–
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source