Home News Punjabi News Donald Trump ਨੂੰ White House ਦੇ ਬਾਹਰ ਗੋਲੀ ਚੱਲਣ ‘ਤੇ ਕਿੱਥੇ ਲੈ...

Donald Trump ਨੂੰ White House ਦੇ ਬਾਹਰ ਗੋਲੀ ਚੱਲਣ ‘ਤੇ ਕਿੱਥੇ ਲੈ ਗਈ US Secret Service | BBC NEWS PUNJABI

11



ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ ਜਦੋਂ ਸੀਕ੍ਰੇਟ ਸਰਵਿਸ ਦੇ ਸੁਰੱਖਿਆ ਕਰਮੀ ਉਨ੍ਹਾਂ ਨੂੰ ਅੰਦਰ ਲੈ ਗਏ। ਲਗਭਗ 9 ਮਿੰਟ ਬਾਅਦ ਰਾਸ਼ਟਰਪਤੀ ਟਰੰਪ ਅੰਦਰ ਆਏ ਅਤੇ ਪੱਤਰਕਾਰਾਂ ਨੂੰ ਕਿਹਾ, “ਅਜਿਹਾ ਲਗਦਾ ਹੈ ਕਿ ਸਥਿਤੀ ਕਾਬੂ ਵਿੱਚ ਹੈ।”
#DonaldTrump #Trump #WhiteHouse

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source