Home News Punjabi News Jagmeet Singh ਨੇ Racism ਦਾ ਮਤਾ ਰੱਖਣ ਤੋਂ ਬਾਅਦ ਕਿਉਂ ਕਿਹਾ ਮੈਂ...

Jagmeet Singh ਨੇ Racism ਦਾ ਮਤਾ ਰੱਖਣ ਤੋਂ ਬਾਅਦ ਕਿਉਂ ਕਿਹਾ ਮੈਂ ਉਦਾਸ ਹਾਂ| BBC NEWS PUNJABI

5



#JagmeetSingh #Racism #Racist #Canada #Sikh
ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ ਨੇ 17 ਜੂਨ ਨੇ ਹਾਊਸ ਆਫ਼ ਕੌਮਨਜ਼ ਵਿੱਚ ਨਸਲਵਾਦ ’ਤੇ ਪ੍ਰਸਤਾਵ ਪੇਸ਼ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਸੰਸਦ ਮੈਂਬਰ ਨਾਲ ਬਹਿਸ ਹੋ ਗਈ ਤੇ। ਮਾਫ਼ੀ ਨਾ ਮੰਗਣ ਕਾਰਨ ਜਗਮੀਤ ਨੂੰ ਹਾਊਸ ਤੋਂ ਇੱਕ ਦਿਨ ਲਈ ਬਾਹਰ ਕੱਢ ਦਿੱਤਾ ਗਿਆ।
ਪਰ ਇਸ ਸਭ ਦੇ ਮਾਅਨੇ ਕੀ ਹਨ, ਕੈਨੇਡਾ ਤੋਂ ਸੀਨੀਅਰ ਪੱਤਰਕਾਰ ਸ਼ਮੀਲ ਨੇ ਦੱਸਿਆ।


For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source