Home News Punjabi News Kapil Dev 1983 World Cup ਜਿੱਤ ਕੇ ਜਦੋਂ West Indies ਦੀ ਟੀਮ...

Kapil Dev 1983 World Cup ਜਿੱਤ ਕੇ ਜਦੋਂ West Indies ਦੀ ਟੀਮ ਕੋਲੋਂ ਸ਼ੈਣੇ ਮੰਗਣ ਗਏ! | BBC NEWS PUNJABI

2



1983 ਵਿੱਚ ਵਿਸ਼ਵ ਕੱਪ ਦਾ ਜਿੱਤਣ ਵਾਲੇ ਕਪਿਲ ਦੇਵ ਨੇ ਵਿਰਾਟ ਕੋਹਲੀਦੇ ਪ੍ਰਦਰਸ਼ਨ ਬਾਰੇ ਰਾਇ ਰੱਖੀ। ਕਪਿਲ ਦੇਵ ਦਾ ਕਹਿਣਾ ਹੈ ਕਿ ਵਿਸ਼ਵ ਰਿਕਾਰਡ ਤੋੜਨ ਲਈ ਲੰਮੇ ਸਮੇਂ ਤੱਕ ਖੇਡਣਾ ਪਏਗਾ। ਉਨ੍ਹਾਂ ਨਾਲ ਫਰਵਰੀ 2020 ਵਿੱਚ ਬੀਬੀਸੀ ਦੀ ਟੀਮ ਨੇ ਹਰਿਆਣਾ ਦੇ ਮਾਨੇਸਰ ਵਿੱਚ ਬੀਬੀਸੀ ਵਰਲਡ ਨਿਊਜ਼ ਗੋਲਫ ਕਨੈਕਟ ਸਮਾਗਮ (BBC World News Golf Connect event) ਦੌਰਾਨ ਗੱਲ ਕੀਤੀ ਜਿਸ ਵਿੱਚ ਉਹ ਹਿੱਸਾ ਲੈਣ ਆਏ ਸਨ।
ਰਿਪੋਰਟ – ਵਿਦਿਤ ਮਹਿਰਾ
#1983 #1983WorldCup #India #Cricket #KapilDev #WestIndies

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source