Home News Punjabi News London: Southall ‘ਚ ਗੁਰਦੁਆਰੇ ਵਾਲੀ Havelock Road ਦਾ ਨਾਮ ਬਦਲਣ ਦੀ ਮੰਗ...

London: Southall ‘ਚ ਗੁਰਦੁਆਰੇ ਵਾਲੀ Havelock Road ਦਾ ਨਾਮ ਬਦਲਣ ਦੀ ਮੰਗ ਕਿਉਂ | BBC NEWS PUNJABI

7



ਯੂਰਪ ਦਾ ਸਭ ਤੋਂ ਵੱਡਾ ਗੁਰਦੁਆਰਾ ਲੰਡਨ ਦੇ ਸਾਊਥਹਾਲ (ਈਲਿੰਗ) ਇਲਾਕੇ ‘ਚ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾI 20 ਸਾਲਾਂ ਤੋਂ ਇਹ ਅਮਨ ਤੇ ਸੇਵਾ ਦਾ ਪ੍ਰਤੀਕ ਹੈ ਪਰ ਜਿਸ ਸੜਕ ਉੱਤੇ ਹੈ, ਉਸ ਦੇ ਨਾਂ ਨੂੰ ਲੈ ਕੇ ਨਾਖੁਸ਼ੀ ਹੈI ਹੈਵਲੋਕ ਰੋਡ ਦਾ ਨਾਮ ਹੈਨਰੀ ਹੈਵਲੋਕ ਦੇ ਨਾਮ ਉੱਤੇ ਰੱਖਿਆ ਗਏ ਹੈ ਜੋ ਇੱਕ ਬ੍ਰਿਟਿਸ਼ ਆਰਮੀ ਜਨਰਲ ਸੀ ਜਿਸ ਨੇ ਭਾਰਤ ਦੀ ਆਜ਼ਾਦੀ ਦੀ ਪਹਿਲੀ ਕੋਸ਼ਿਸ਼ (1857) ਨੂੰ ਨਾਕਾਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ, ਹਜ਼ਾਰਾਂ ਦੀ ਮੌਤ ਉਨਾਂ ਦੇ ਨਾਂ ਨਾਲ ਜੋੜੀ ਜਾ ਸਕਦੀ ਹੈI ਹੁਣ ਜਦੋਂ ਅਮਰੀਕਾ ਵਿੱਚ ਇੱਕ ਕਾਲੀ ਰੰਗਤ ਦੇ ਨਾਗਰਿਕ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ ਨਸਲਵਾਦ ਤੇ ਵਿਤਕਰੇ ਖਿਲਾਫ ਲਹਿਰ ਚੱਲੀ ਹੈ ਤਾਂ ਇਸ ਦਾ ਨਾਮ ਬਦਲਣ ਦੀ ਮੰਗ ਮੁੜ ਸੁਰਖੀਆਂ ‘ਚ ਹੈI ਲੰਡਨ ਤੋਂ ਸ਼ੇਅ ਗਰੇਵਾਲ ਦੀ ਰਿਪੋਰਟ
#BLM #Sikh #BlackLivesMatter #Southall #Racism #Colonialism #London


For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source