Home News Punjabi News Moosewala ਦੇ ‘Bambiha Bole’ ਤੋਂ ਚਰਚਾ ‘ਚ ਆਈ Jaswinder Brar ਡਿਪ੍ਰੈਸ਼ਨ ‘ਚ...

Moosewala ਦੇ ‘Bambiha Bole’ ਤੋਂ ਚਰਚਾ ‘ਚ ਆਈ Jaswinder Brar ਡਿਪ੍ਰੈਸ਼ਨ ‘ਚ ਕਿਉਂ ਰਹੀ | BBC NEWS PUNJABI

7



ਗਾਇਕਾ ਜਸਵਿੰਦਰ ਬਰਾੜ ਨੂੰ ਖਾਸ ਤੌਰ ‘ਤੇ ‘ਮਿਰਜ਼ਾ’ ਗਾਉਣ ਦੇ ਅੰਦਾਜ਼ ਲਈ ਜਾਣਿਆ ਜਾਂਦਾ ਰਿਹਾ ਹੈ ਪਰ ਹਾਲ ਦੇ ਸਾਲਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਪਹਿਲਾਂ ਜਿੰਨੀ ਨਹੀਂ ਸੀI ਜਦੋਂ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਗੀਤ ਵਿੱਚ ਜਸਵਿੰਦਰ ਦਾ ਨਾਂ ਲੈ ਕੇ ਯਾਦ ਕੀਤਾ ਅਤੇ ਸ਼ਲਾਘਾ ਕੀਤੀ ਤਾਂ ਇੱਕ ਨਵੀਂ ਪੀੜ੍ਹੀ ਜਸਵਿੰਦਰ ਨੂੰ ਜਾਣਨ ਵੀ ਲੱਗੀ ਅਤੇ ਉਨ੍ਹਾਂ ਦੀ ਪ੍ਰਸਿੱਧੀ ਨਾਲ ਵਾਕਫ਼ ਵੀ ਹੋਈI ਇਸ ਪੂਰੇ ਘਟਨਾਚੱਕਰ ਅਤੇ ਹੁਣ ਤੱਕ ਦੇ ਸਫ਼ਰ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਜਸਵਿੰਦਰ ਬਰਾੜ ਨਾਲ ਗੱਲਬਾਤ ਕੀਤੀI
#Moosewala #BambihaBole #JaswinderBrar #Mirza

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source