Home News Punjabi News ‘Narendra Modi ਨੂੰ ਵੀ ਰੋਕ ਸਕਦੀ ਹਾਂ’: Surat ‘ਚ constable Sunita Yadav...

‘Narendra Modi ਨੂੰ ਵੀ ਰੋਕ ਸਕਦੀ ਹਾਂ’: Surat ‘ਚ constable Sunita Yadav ਨੂੰ ਚੜ੍ਹਿਆ ਗੁੱਸਾ | BBC NEWS

5



ਗੁਜਰਾਤ ਦੇ ਸੂਰਤ ਸ਼ਹਿਰ ‘ਚ ਕਾਂਸਟੇਬਲ ਸੁਨੀਤਾ ਯਾਦਵ ਦੇ ਇਹ ਵੀਡੀਓ ਤੇ ਆਡੀਓ ਵਾਇਰਲ ਹੈ ਤੇ ਪੁਲਿਸ ਕਮਿਸ਼ਨਰ ਨੇ ਜਾਂਚ ਦੇ ਹੁਕਮ ਦਿੱਤੇ ਹਨI ਮਾਮਲਾ ਵੀਰਵਾਰ (9 ਜੁਲਾਈ) ਦਾ ਹੈ, ਜਦੋਂ ਸੁਨੀਤਾ ਨੇ ਕੋਰੋਨਾ ਕਰਕੇ ਲੱਗੇ ਰਾਤ ਦੇ ਕਰਫ਼ਿਊ ਦੀ ਉਲੰਘਣਾ ਕਰਦੇ ਦੋ ਆਦਮੀਆਂ ਨੂੰ ਰੋਕਿਆI ਇਨ੍ਹਾਂ ਨੇ ਆਪਣੇ ਮਿੱਤਰ ਨੂੰ ਉੱਥੇ ਬੁਲਾਇਆ, ਜਿਸ ਦੇ ਪਿਤਾ ਗੁਜਰਾਤ ਦੇ ਸਿਹਤ ਮੰਤਰੀ ਹਨI ਜਦੋਂ ਕਿਸੇ ਨੇ ਸੁਨੀਤਾ ਨੂੰ ਤੰਜ ਕੱਸਿਆ ਤਾਂ ਤਿੱਖੀ ਬਹਿਸ ਹੋਈ ਤੇ ਗੱਲ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਪਹੁੰਚੀI


For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source