Home News Punjabi News Nirmal Sidhu: ‘ਇੱਕ ਅਖਾੜੇ ਦੇ 40 ਰੁਪਏ ਮਿਲਦੇ ਸਨ… ਹੁਣ Punjabi music...

Nirmal Sidhu: ‘ਇੱਕ ਅਖਾੜੇ ਦੇ 40 ਰੁਪਏ ਮਿਲਦੇ ਸਨ… ਹੁਣ Punjabi music gangsters ਦੇ ਹੱਥ ਹੈ’ | BBC NEWS

4



ਨਿਰਮਲ ਸਿੱਧੂ ਪੰਜਾਬੀ ਦੇ ਉਨ੍ਹਾਂ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਕੁਝ ਗੀਤ ਦਹਾਕਿਆਂ ਤੋਂ ਮਸ਼ਹੂਰ ਹਨI ਉਦਾਸ ਗੀਤਾਂ ਨਾਲ ਨਾਮਣਾ ਖੱਟਣ ਵਾਲੇ ਨਿਰਮਲ ਸਿੱਧੂ ਹੁਣ ਉਦਾਸ ਹਨ ਕਿਉਂਕਿ “ਸੰਗੀਤ ਹੁਣ ਗੈਂਗਸਟਰਾਂ ਦੇ ਹੱਥ ਹੈ” ਅਤੇ “ਸਾਡੇ ਬੱਚੇ ਤਾਂ ਪੰਜਾਬੀ ਦੀ ਪੈਂਤੀ-ਅੱਖਰੀ ਵੀ ਨਹੀਂ ਪੜ੍ਹ ਸਕਦੇ”I
Interview by Sunil Kataria, Edit: Rajan Papneja
#PunjabiMusic #PunjabiSongs #Punjab #NirmalSidhu

For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source