Home News Punjabi News Pakistan ਦੀਆਂ ਕੁਡ਼ੀਆਂ ਦੀ fairness cream ਖ਼ਿਲਾਫ਼ ਮੁਹਿੰਮ: ‘ਹੁਸਨ ਸਿਰਫ਼ ਗੋਰਾ ਰੰਗ...

Pakistan ਦੀਆਂ ਕੁਡ਼ੀਆਂ ਦੀ fairness cream ਖ਼ਿਲਾਫ਼ ਮੁਹਿੰਮ: ‘ਹੁਸਨ ਸਿਰਫ਼ ਗੋਰਾ ਰੰਗ ਨਹੀਂ’| BBC NEWS PUNJABI

6



#Pakistan #fairnesscream #FairandLovely #Racism #colourism
ਪਾਕਿਸਤਾਨ ਵਿੱਚ 3 ਔਰਤਾਂ ਨੇ ਦੱਖਣ-ਏਸ਼ੀਆ ਵਿੱਚ ਨਸਲਵਾਦ ਖ਼ਿਲਾਫ਼ ਲਡ਼ਾਈ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ। ਇਨ੍ਹਾਂ ਔਰਤਾਂ ਦੀ ਮੰਗ ਸੀ ਕਿ ਮਲਟੀਨੈਸ਼ਨਲ ਯੂਨੀਲੀਵਰ ਕੰਪਨੀ ਆਪਣੀ ਮਸ਼ਹੂਰ ਕਰੀਮ ਨੂੰ ਬੈਨ ਕਰ ਦੇਵੇ। ਦੋ ਹਫ਼ਤਿਆਂ ਵਿੱਚ ਉਨ੍ਹਾਂ ਨੂੰ 94 ਦੇਸਾਂ ਤੋਂ 13 ਹਜ਼ਾਰ ਹਮਾਇਤ ਕਰਨ ਵਾਲੀਆਂ ਪਟੀਸ਼ਨਾਂ ਮਿਲੀਆਂ। ਨਤੀਜੇ ਵਜੋਂ ਯੂਨੀਲੀਵਰ ਕੰਪਨੀ ਨੇ ਆਪਣੀ ਫੇਅਰਨੈੱਸ ਕਰੀਮ ਦਾ ਨਾਮ ਬਦਲ ਦਿੱਤਾ। ਪੂਰੇ ਖੇਤਰ ਵਿੱਚ ਔਰਤਾਂ ਨੇ ਇਸ ਮੁਹਿੰਮ ਦਾ ਸਮਰਥਨ ਕੀਤਾ ਉਨ੍ਹਾਂ ਨੇ ਯੂਨੀਲੀਵਰ ਵੱਲੋਂ ਲਏ ਗਏ ਫ਼ੈਸਲੇ ਦੀ ਹਮਾਇਤ ਕੀਤੀ ਅਤੇ ਕਿਹਾ ਇਸ ਨਾਲ ਰੰਗ ਅਤੇ ਨਸਲਵਾਦ ਖ਼ਿਲਾਫ਼ ਲਡ਼ਨ ਵਿੱਚ ਮਦਦ ਮਿਲੇਗੀ। ਪਰ ਕੁਝ ਔਰਤਾਂ ਦਾ ਮੰਨਣਾ ਹੈ ਕਿ ਸਿਰਫ਼ ਕਰੀਮ ਦਾ ਨਾਮ ਬਦਲਣਾ ਹੀ ਕਾਫ਼ੀ ਨਹੀਂ ਹੈ, ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋਡ਼ ਹੈ।–
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source