Home News Punjabi News Partap Bajwa ਨੇ Sunil Jakhar ਨੂੰ ਸ਼ਕੁਨੀ ਤੇ Amarinder Singh ਨੂੰ ਕੁੰਭਕਰਨ...

Partap Bajwa ਨੇ Sunil Jakhar ਨੂੰ ਸ਼ਕੁਨੀ ਤੇ Amarinder Singh ਨੂੰ ਕੁੰਭਕਰਨ ਕਿਉਂ ਆਖਿਆ | BBC NEWS PUNJABI

12



ਪੰਜਾਬ ਦੇ ਮਾਝਾ ਖੇਤਰ ਵਿੱਚ ਸ਼ਰਾਬ ਕਰਕੇ ਹੋਈਆਂ ਮੌਤਾਂ ਦੇ ਮਸਲੇ ‘ਤੇ ਕਾਂਗਰਸ ਵਿੱਚ ਖਾਨਾਜੰਗੀ ਹੋਰ ਵਧਦੀ ਨਜ਼ਰ ਆ ਰਹੀ ਹੈI ਕਾਂਗਰਸ MP ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਮੌਕੇ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਉੱਤੇ ਸ਼ਬਦੀ ਹਮਲਾ ਕੀਤਾI
#PunjabHoochTragedy #Congress #Punjab #Politics

ਰਿਪੋਰਟ- ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਅੰਮ੍ਰਿਤਸਰ ਤੋਂ ਰਵਿੰਦਰ ਰੌਬਿਨ; ਐਡਿਟ: ਰਾਜਨ ਪਪਨੇਜਾ


For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source