Home News Punjabi News Ramdev ਦਾ ਦਾਅਵਾ: Coronavirus ਦੀ ਦਵਾਈ Patanjali ਨੇ ਬਣਾਈ, ਨਾਂ ਰੱਖਿਆ Coronil...

Ramdev ਦਾ ਦਾਅਵਾ: Coronavirus ਦੀ ਦਵਾਈ Patanjali ਨੇ ਬਣਾਈ, ਨਾਂ ਰੱਖਿਆ Coronil | BBC NEWS PUNJABI

8



ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੇ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ, ਇਸ ਹਰਬਲ ਦਵਾਈ ਦਾ ਨਾਮ ਕੋਰੋਨਿਲ ਹੈI ਹਾਲਾਂਕਿ, ਹੁਣ ਤੱਕ ਇਸ ਦਵਾਈ ਦੇ ਅਸਰ ਨੂੰ ਲੈ ਕੇ ਸੁਤੰਤਰ ਪੁਸ਼ਟੀ ਨਹੀਂ ਹੋਈ ਹੈI ਇਸ ਨੂੰ ਜੜੀ-ਬੂਟੀਆਂ ਨਾਲ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ, ਬਾਬਾ ਰਾਮਦੇਵ ਦਾ ਦਾਅਵਾ ਹੈ ਕਿ ਦਵਾਈ ਨੂੰ 280 ਲੋਕਾਂ ’ਤੇ ਅਜ਼ਮਾਇਆ ਗਿਆ ਹੈI
#Patanjali #Coronavirus #Ramdev #Covid19 #Ayurveda


For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source